avninder
Amazon.in5 Mar 2022
Must buy ! Must buy !
Read more Read less
Lowest price now · Seller 4.0★ · 10-day returns
Sold by Bhai Vir Singh Sahitya Sadan
We may earn a commission when you buy through these links. It never changes the price or the order.
The price has hardly moved yet, so there is nothing to place today's on.
From 23 days of our own price history, across stores.
₹360
Lowest on Amazon.in
Ratings on stores (11)Reviews on Whydud (3)
Customer rating
4.8out of 5
11 ratings across stores
| 5★ | 73% | |
|---|---|---|
| 4★ | 27% | |
| 3★ | 0% | |
| 2★ | 0% | |
| 1★ | 0% |
100% verified purchases
avninder
Amazon.in5 Mar 2022
Read more Read less
Gurpreet Artist
Amazon.in19 Aug 2019
good book Read more Read less
Amanpreet Singh
Amazon.in20 Jul 2026
ਲੁਧਿਆਣਾ ਵਿਖੇ ਅੰਗਰੇਜ਼ ਮਿ ਮਰੇ ਸਿੱਖ ਇਤਿਹਾਸ ਦੀ ਖੋਜ ਕਰ ਰਹੇ ਸਨ ਤਾਂ ਉਸ ਨੂੰ ਭਾਈ ਰਤਨ ਸਿੰਘ ਭੰਗੂ ਬਾਰੇ ਦਸਿਆ ਗਿਆ ਜੋ ਸ਼ਹੀਦ ਭਾਈ ਮਤਾਬ ਸਿੰਘ ਮੀਰਾਂ ਕੋਟੀਏ ਦੇ ਪੋਤਰੇ ਅਤੇ ਸ ਸ਼ਾਮ ਸਿੰਘ ਜੀ ਜੱਥੇਦਾਰ ਕਰੋੜੀਆ ਮਿਸਲ ਦੇ ਦੋਹਤਰੇ ਸਨ ਇਸ ਲਈ ਸਿੱਖ ਇਤਿਹਾਸ ਨਾਲ ਨੇੜਿਓ ਜੁੜੇ ਸਨ। ਭਾਈ ਰਤਨ ਸਿੰਘ ਜੋ ਇਤਿਹਾਸ ਮਿ ਮਰੇ ਨੂੰ ਸੁਣਾ ਕੇ ਆਉਂਦੇ ਘਰ ਆ ਕੇ ਆਪ ਉਹੀ ਲਿਖ ਲੈਦੇ। ਇਓ ਇਹ ਰਚਨਾ ਹੌਦ ਵਿਚ ਆਈ ਤੇ ਸਿੱਖ ਇਤਿਹਾਸ ਦੀ ਵਡਮੁੱਲੀ ਜਾਣਕਾਰੀ ਮੰਨੀ ਜਾਂਦੀ ਹੈ। ਕਾਫੀ ਦੇਰ ਤੱਕ ਕਾਵਿ ਵਿੱਚ ਇਓ ਦੀ ਤਿਓ ਲਿਖੀ ਜਾਣਕਾਰੀ ਛੁਪੀ ਰਹੀ ਜਦ ਕਿ ਕੁਝ ਲੇਖਕਾਂ ਨੇ ਇਹ ਹਵਾਲੇ ਵਰਤੇ ।ਭਾਈ ਵੀਰ ਸਿੰਘ ਨੇ ਇਸ ਨੂੰ ਸੰਪਾਦਿਤ ਕਰਕੇ ਪਹਿਲੀ ਵਾਰ ਮਾਰਚ 1914 ਵਿਚ ਛਪਵਾਇਆ। ਕਿਓਕਿ ਇਕ ਹੋਰ ਰਚਨਾ ਵੀ ਪੰਥ ਪ੍ਰਕਾਸ਼ ਦੇ ਨਾਮ ਤੇ ਛਪ ਗਈ ਸੀ ਸੋ ਇਸ ਨੂੰ ਮੁਢਲੀ ਰਚਨਾ ਵਜੋਂ ਦੱਸਣ ਲਈ ਇਸ ਦਾ ਨਾਮ ਪ੍ਰਾਚੀਨ ਪੰਥ ਪ੍ਰਕਾਸ਼ ਦੇ ਦਿੱਤਾ ।ਇਹ ਸਾਡੇ ਇਤਿਹਾਸ ਦੇ ਵੱਡਮੁੱਲੇ ਸਰੋਤਾਂ ਦਾ ਹਿੱਸਾ ਹੈ। ਗੁਰੂ ਦੀ ਬਾਣੀ ਤੇ ਸਿੱਖ ਫਿਲਾਸਫੀ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੋ ਨਾਂਦੇੜ ਵਿੱਚ ਦਸਵੇਂ ਗੁਰੂ ਦੇ ਹੁਕਮ ਬਾਅਦ ਹੁਣ ਸਾਡੇ ਗੁਰੂ ਵੀ ਹਨ ਨੂੰ ਸਭ ਤੋਂ ਉੱਚ ਸਥਾਨ ਪ੍ਰਾਪਤ ਹੈ। ਇਤਿਹਾਸ ਗਵਾਹੀ ਦੀਆਂ ਘਟਨਾਵਾਂ ਦੇ ਜੀਵੰਤ ਵੇਰਵੇ ਲਈ ਪ੍ਰਾਚੀਨ ਪੰਥ ਪ੍ਰਕਾਸ਼ ਦਾ ਨਿਵੇਕਲਾ ਸਥਾਨ ਹੈ। ਇਹ ਕਿਤਾਬ ਹਰ ਸਿੱਖ ਪਰਿਵਾਰ ਕੋਲ ਹੋਣੀ ਚਾਹੀਦੀ ਹੈ। ਜੋ ਸਿੱਖ ਇਤਿਹਾਸ ਦੇ ਮੌਲਿਕ ਵੇਰਵੇ ਚਾਹੁਣ ਵਾਲੇ ਖੋਜੀ ਹਨ, ਇਸ ਕਿਤਾਬ ਨੂੰ ਪੜੇ ਬਿਨਾਂ ਉਨ੍ਹਾਂ ਦੀ ਖੋਜ ਵੀ ਅਧੂਰੀ ਰਹੇਗੀ। ਡਾ ਜੀਵਨ ਜੋਤ ਕੌਰ ਫਰੀਦਕੋਟ Read more Read less
That's all 3 reviews for this view.